ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੀਨੀਅਰ IAS ਅਫ਼ਸਰ ਵਿਨੀ ਮਹਾਜਨ ਨੂੰ ਸੂਬੇ ਦਾ ਨਵਾਂ ਚੀਫ਼ ਸੈਕਟਰੀ ਲਾਇਆ ਗਿਆ ਹੈ । ਦਸ ਦਈਏ ਕਿ ਉਹ ਕਰਨ ਅਵਤਾਰ ਸਿੰਘ ਦੀ ਥਾਂ ਲੈਣਗੇ । ਉੱਥੇ ਹੀ ਪਹਿਲੇ ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਵਿਨੀ ਮਹਾਜਨ ਦੀ ਥਾਂ ਗਵਰਨੈਂਸ ਰਿਫ਼ਰਾਮਜ਼ ਅਤੇ ਪਬਲਿਕ ਗ੍ਰਿਵੀਐੈਂਸ ਦਾ ਸਪੈਸ਼ਲ ਮੁੱਖ ਸਕੱਤਰ ਬਣਾਇਆ ਗਿਆ ਹੈ।